- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ ’ਤੇ ਹਰ ਰੋਜ਼ ਕਈ ਤਰ੍ਹਾਂ ਦੇ ਦਾਅਵੇ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ’ਤੇ ਕਈ ਲੋਕ ਅੱਖਾਂ ਬੰਦ ਕਰਕੇ ਭਰੋਸਾ ਵੀ ਕਰ ਲੈਂਦੇ ਹਨ ਪਰ ਅਸਲ 'ਚ ਇਨ੍ਹਾਂ ਦਾਅਵਿਆਂ ਦੇ ਪਿੱਛੇ ਦੀ ਸੱਚਾਈ ਜਾਣਨਾ ਜ਼ਰੂਰੀ ਹੁੰਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਪੈਟਰੋਲ ਪੰਪਾਂ ਨਾਲ ਜੁੜਿਆ ਇੱਕ ਮੈਸੇਜ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਹੁਣ ਪੈਟਰੋਲ ਪੰਪਾਂ ’ਤੇ 2000 ਰੁਪਏ ਤੋਂ ਵੱਧ ਦੇ UPI ਭੁਗਤਾਨ ’ਤੇ ਰੋਕ ਲਗਾਈ ਜਾਵੇਗੀ। ਇੰਨਾ ਹੀ ਨਹੀਂ, 23 ਸਤੰਬਰ ਨੂੰ ‘ਨੋ UPI ਡੇ’ ਮਨਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਪਰ ਅਸਲ 'ਚ ਇਸ ਦਾਅਵੇ ਦੀ ਸੱਚਾਈ ਕੀ ਹੈ, ਇਹ ਜਾਣਨਾ ਹਰ ਕਿ

Claim A message is going viral on social media claiming that petrol pump owners in Madhya Pradesh have announced that UPI payments exceeding ₹2,000 will not be accepted in protest against merchant fees and that a “No-UPI Day” will be observed in Indore on September 23, 2026. Fact The viral message is fake and misleading. No such restriction on UPI payments exceeding ₹2,000 has been announced by petrol pump owners in Madhya Pradesh. Some individuals who are not even petroleum dealers themselves have made such baseless claims. In fact, petroleum dealers’ associations have been in regular touch with Ministry officials, and no such “No-UPI Day” strike has been announced or informed. Petrol pump dealers have been at the forefront of promoting digital payments. #FactCheck #FakeNews #UPI #DigitalPayments #MadhyaPradesh @HardeepSPuri @PetroleumMin @Secretary_MoPNG @neerajmittalias @sahneyas @ChairmanIOCL
— Indian Oil Corp Ltd (@IndianOilcl) September 19, 2026