
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੱਥੇ ਖੇਡਦੇ ਸਮੇਂ ਆਕਾਸ਼ ਲਗਪਗ 750 ਕਿਲੋਗ੍ਰਾਮ ਭਾਰ ਦੇ ਪਿੱਚ ਰੋਲਰ ਦੀ ਲਪੇਟ ’ਚ ਆ ਗਿਆ। ਗੰਭੀਰ ਰੂਪ ਨਾਲ ਕੁਚਲੇ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੇੜਕੀ ਦੌਲਾ ਥਾਣਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਅਪਰਾਧਕ ਘਟਨਾ ਜਾਂ ਲਾਪਰਵਾਹੀ ਦਾ ਸ਼ੱਕ ਨਹੀਂ ਜ਼ਾਹਰ ਕੀਤਾ।

ਗੁਰੂਗ੍ਰਾਮ : ਗੁਰੂਗ੍ਰਾਮ ’ਚ ਕ੍ਰਿਕਟ ਪਿੱਚ ਦੇ ਰੋਲਰ ਨਾਲ ਕੁਚਲੇ ਜਾਣ ਕਾਰਨ ਇਕ ਅੱਠ ਸਾਲਾ ਬੱਚੇ ਆਕਾਸ਼ ਦੀ ਦਰਦਨਾਕ ਮੌਤ ਹੋ ਗਈ। ਘਟਨਾ ਖੇੜਕੀ ਦੌਲਾ ਥਾਣਾ ਖੇਤਰ ਦੇ ਪਿੰਡ ਕਾਕਰੌਲਾ ਸਥਿਤ ਕ੍ਰਿਕਟ ਸਿਖਲਾਈ ਅਕੈਡਮੀ ’ਚ ਹੋਈ। ਇੱਥੇ ਖੇਡਦੇ ਸਮੇਂ ਆਕਾਸ਼ ਲਗਪਗ 750 ਕਿਲੋਗ੍ਰਾਮ ਭਾਰ ਦੇ ਪਿੱਚ ਰੋਲਰ ਦੀ ਲਪੇਟ ’ਚ ਆ ਗਿਆ। ਗੰਭੀਰ ਰੂਪ ਨਾਲ ਕੁਚਲੇ ਜਾਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਖੇੜਕੀ ਦੌਲਾ ਥਾਣਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਅਪਰਾਧਕ ਘਟਨਾ ਜਾਂ ਲਾਪਰਵਾਹੀ ਦਾ ਸ਼ੱਕ ਨਹੀਂ ਜ਼ਾਹਰ ਕੀਤਾ।